HindiVyakran
- नर्सरी निबंध
- सूक्तिपरक निबंध
- सामान्य निबंध
- दीर्घ निबंध
- संस्कृत निबंध
- संस्कृत पत्र
- संस्कृत व्याकरण
- संस्कृत कविता
- संस्कृत कहानियाँ
- संस्कृत शब्दावली
- पत्र लेखन
- संवाद लेखन
- जीवन परिचय
- डायरी लेखन
- वृत्तांत लेखन
- सूचना लेखन
- रिपोर्ट लेखन
- विज्ञापन
Header$type=social_icons
- commentsSystem
Punjabi Essay on "Shaheed bhagat Singh", “ਸ਼ਹੀਦ ਭਗਤ ਸਿੰਘ ਤੇ ਲੇਖ” Punjabi Essay for Class 5, 6, 7, 8, 9 and 10
Essay on Shaheed Bhagat Singh in Punjabi Language : In this article, we are providing ਸ਼ਹੀਦ ਭਗਤ ਸਿੰਘ ਤੇ ਲੇਖ for students. Punjabi Essay/P...
100+ Social Counters$type=social_counter
- fixedSidebar
- showMoreText
/gi-clock-o/ WEEK TRENDING$type=list
- गम् धातु के रूप संस्कृत में – Gam Dhatu Roop In Sanskrit गम् धातु के रूप संस्कृत में – Gam Dhatu Roop In Sanskrit यहां पढ़ें गम् धातु रूप के पांचो लकार संस्कृत भाषा में। गम् धातु का अर्थ होता है जा...
- दो मित्रों के बीच परीक्षा को लेकर संवाद - Do Mitro ke Beech Pariksha Ko Lekar Samvad Lekhan दो मित्रों के बीच परीक्षा को लेकर संवाद लेखन : In This article, We are providing दो मित्रों के बीच परीक्षा को लेकर संवाद , परीक्षा की तैयार...
- अध्यापक और छात्र के बीच संवाद लेखन - Adhyapak aur Chatra ke Bich Samvad Lekhan अध्यापक और छात्र के बीच संवाद लेखन : In This article, We are providing अध्यापक और विद्यार्थी के बीच संवाद लेखन and Adhyapak aur Chatra ke ...
RECENT WITH THUMBS$type=blogging$m=0$cate=0$sn=0$rm=0$c=4$va=0
- 10 line essay
- 10 Lines in Gujarati
- Aapka Bunty
- Aarti Sangrah
- Akbar Birbal
- anuched lekhan
- asprishyata
- Bahu ki Vida
- Bengali Essays
- Bengali Letters
- bengali stories
- best hindi poem
- Bhagat ki Gat
- Bhagwati Charan Varma
- Bhishma Shahni
- Bhor ka Tara
- Boodhi Kaki
- Chandradhar Sharma Guleri
- charitra chitran
- Chief ki Daawat
- Chini Feriwala
- chitralekha
- Chota jadugar
- Claim Kahani
- Dairy Lekhan
- Daroga Amichand
- deshbhkati poem
- Dharmaveer Bharti
- Dharmveer Bharti
- Diary Lekhan
- Do Bailon ki Katha
- Dushyant Kumar
- Eidgah Kahani
- Essay on Animals
- festival poems
- French Essays
- funny hindi poem
- funny hindi story
- German essays
- Gujarati Nibandh
- gujarati patra
- Guliki Banno
- Gulli Danda Kahani
- Haar ki Jeet
- Harishankar Parsai
- hindi grammar
- hindi motivational story
- hindi poem for kids
- hindi poems
- hindi rhyms
- hindi short poems
- hindi stories with moral
- Information
- Jagdish Chandra Mathur
- Jahirat Lekhan
- jainendra Kumar
- jatak story
- Jayshankar Prasad
- Jeep par Sawar Illian
- jivan parichay
- Kashinath Singh
- kavita in hindi
- Kedarnath Agrawal
- Khoyi Hui Dishayen
- Kya Pooja Kya Archan Re Kavita
- Madhur madhur mere deepak jal
- Mahadevi Varma
- Mahanagar Ki Maithili
- Main Haar Gayi
- Maithilisharan Gupt
- Majboori Kahani
- malayalam essay
- malayalam letter
- malayalam speech
- malayalam words
- Mannu Bhandari
- Marathi Kathapurti Lekhan
- Marathi Nibandh
- Marathi Patra
- Marathi Samvad
- marathi vritant lekhan
- Mohan Rakesh
- Mohandas Naimishrai
- MOTHERS DAY POEM
- Narendra Sharma
- Nasha Kahani
- Neeli Jheel
- nursery rhymes
- odia letters
- Panch Parmeshwar
- panchtantra
- Parinde Kahani
- Paryayvachi Shabd
- Poos ki Raat
- Portuguese Essays
- Punjabi Essays
- Punjabi Letters
- Punjabi Poems
- Raja Nirbansiya
- Rajendra yadav
- Rakh Kahani
- Ramesh Bakshi
- Ramvriksh Benipuri
- Rani Ma ka Chabutra
- Russian Essays
- Sadgati Kahani
- samvad lekhan
- Samvad yojna
- Samvidhanvad
- Sandesh Lekhan
- sanskrit biography
- Sanskrit Dialogue Writing
- sanskrit essay
- sanskrit grammar
- sanskrit patra
- Sanskrit Poem
- sanskrit story
- Sanskrit words
- Sara Akash Upanyas
- Savitri Number 2
- Shankar Puntambekar
- Sharad Joshi
- Shatranj Ke Khiladi
- short essay
- spanish essays
- Striling-Pulling
- Subhadra Kumari Chauhan
- Subhan Khan
- Suchana Lekhan
- Sudha Arora
- Sukh Kahani
- suktiparak nibandh
- Suryakant Tripathi Nirala
- Swarg aur Prithvi
- Tasveer Kahani
- Telugu Stories
- UPSC Essays
- Usne Kaha Tha
- Vinod Rastogi
- Vrutant lekhan
- Wahi ki Wahi Baat
- Yahi Sach Hai kahani
- Yoddha Kahani
- Zaheer Qureshi
- कहानी लेखन
- कहानी सारांश
- तेनालीराम
- मेरी माँ
- लोककथा
- शिकायती पत्र
- हजारी प्रसाद द्विवेदी जी
- हिंदी कहानी
RECENT$type=list-tab$date=0$au=0$c=5
Replies$type=list-tab$com=0$c=4$src=recent-comments, random$type=list-tab$date=0$au=0$c=5$src=random-posts, /gi-fire/ year popular$type=one.
Join with us
Footer Social$type=social_icons
- loadMorePosts
- Privacy Policy
- ਪੰਜਾਬੀ-ਨਿਬੰਧ
- Punjabi Grammar
- ਪੰਜਾਬੀ-ਭਾਸ਼ਾ
- ਪੰਜਾਬੀ ਪੇਪਰ
- ਕਹਾਣੀਆਂ
- ਵਿਆਕਰਣ
- Letter Writing
Punjabi Essay, Paragraph on "Shaheed Bhagat Singh", "ਸ਼ਹੀਦ ਭਗਤ ਸਿੰਘ " for Class 8, 9, 10, 11, 12 of Punjab Board, CBSE Students.
ਸ਼ਹੀਦ ਭਗਤ ਸਿੰਘ shaheed bhagat singh.
ਭਗਤ ਸਿੰਘ ਦਾ ਜਨਮ 11 ਨਵੰਬਰ , 1907 ਈ . ਨੂੰ ਚੱਕ ਨੰ . 5 ਜਿਲਾ ਲਾਇਲਪੁਰ ਵਿਖੇ ਕਿਸ਼ਨ ਸਿੰਘ ਦੇ ਘਰ ਮਾਤਾ ਵਿਦਿਆਵਤੀ ਦੀ ਕੁੱਖੋਂ ਹੋਇਆ । ਆਪ ਦਾ ਜੱਦੀ ਪਿੰਡ ਖਟਕੜ ਕਲਾਂ ( ਜਲੰਧਰ ) ਸੀ । ਆਪ ਨੇ ਮੁੱਢਲੀ ਸਿੱਖਿਆ ਪਿੰਡ ਦੇ ਸਕੂਲੋਂ ਹੀ ਪ੍ਰਾਪਤ ਕੀਤੀ । ਪ੍ਰਾਇਮਰੀ ਪਾਸ ਕਰਕੇ ਆਪ ਨੇ ਡੀ . ਏ . ਵੀ . ਸਕੂਲ ਲਾਹੌਰ ਵਿੱਚ ਦਾਖਲ ਹੋਏ । ਇਸ ਮਗਰੋਂ ਨੈਸ਼ਨਲ ਕਾਲਜ ਲਾਹੌਰ ਵਿਚ ਦਾਖ਼ਲ ਹੋਏ । ਇਥੇ ਪੜ੍ਹਦਿਆਂ ਹੀ ਆਪ ਦਾ ਮੇਲ , ਸੁਖਦੇਵ , ਭਗਵਤੀ ਚਰਨ ਤੇ ਧਨਵੰਤਰੀ ਆਦਿ ਦੇਸ਼ ਭਗਤਾਂ ਨਾਲ ਹੋਇਆ । ਆਪ ਦਾ ਸਾਰਾ ਪਰਿਵਾਰ ਦੇਸ਼ ਭਾਰਤਾਂ ਤੇ ਸੁਤੰਤਰਤਾ ਸੰਗਰਾਮੀਆਂ ਦਾ ਗਿਣਿਆ ਜਾਂਦਾ ਸੀ । 1925 ਈਸਵੀ ਵਿਚ ਭਗਤ ਸਿੰਘ , ਸੁਖਦੇਵ , ਭਗਵਤੀ ਚਰਨ ਨੇ ‘ ਨੌਜਵਾਨ ਭਾਰਤ ਸਭਾ ’ ਬਣਾਈ ਇਸ ਨੌਜਵਾਨ ਸਭਾ ਵਿੱਚ ਉਹੀ ਨੌਜਵਾਨ ਸ਼ਾਮਲ ਹੋ ਸਕਦੇ ਸਨ ਜਿਨ੍ਹਾਂ ਨੇ ਦੇਸ਼ ਦੀ ਖਾਤਰ ਹਰ ਤਰਾਂ ਦੀ ਕੁਰਬਾਣੀ ਦੇਣ ਲਈ ਤਿਆਰ ਕੀਤਾ ਹੁੰਦਾ ।
ਅੰਗਰੇਜ਼ ਸਰਕਾਰ ਦੁਆਰਾ ਭਾਰਤੀ ਲੋਕਾਂ ਦੀ ਆਜ਼ਾਦੀ ' ਤੇ ਹਰ ਰੋਕ ਲਾਉਣ ਲਈ ਸਾਈਮਨ ਕਮਿਸ਼ਨ ਨਾਂ ਦਾ ਇਕ ਨਵਾਂ ਬਿਲ ਲਿਆਂਦਾ ਗਿਆ। ਭਗਤ ਸਿੰਘ ਅਤੇ ਉਸ ਦੇ ਸਾਥੀਆਂ ਇਸ ਬਿਲ ਦਾ ਵਿਰੋਧ ਕੀਤਾ । ਜਿਸ ਦੇ ਫਲਸਰੂਪ ਲਾਲਾ ਲਾਜਪਤ ਰਾਏ ਸ਼ਹੀਦ ਹੋ ਗਏ । ਭਗਤ ਸਿੰਘ ਨੇ ਲਾਲਾ ਜੀ ਦੀ ਮੌਤ ਦਾ ਬਦਲਾ ਲੈਣ ਦੀ ਸਹੁੰ ਖਾਧੀ । ਭਗਤ ਸਿੰਘ ਅਤੇ ਉਸਦੇ ਸਾਥੀਆਂ ਨੇ ਸਾਂਡਰਸ ਨੂੰ ਗੋਲੀਆਂ ਮਾਰ ਕੇ ਲਾਲਾ ਜੀ ਦੀ ਮੌਤ ਦਾ ਬਦਲਾ ਲਿਆ ।
ਦਿੱਲੀ ਦੀ ਅਸੈਂਬਲੀ ਵਿੱਚ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੇ ਬੰਬ ਸੁੱਟਣ ਦਾ ਪ੍ਰੋਗਰਾਮ ਬਣਾਇਆ । ਬੰਬ ਸੁੱਟਣ ਦੀ ਡਿਉਟੀ ਭਗਤ। ਸਿੰਘ ਤੇ ਬੀ . ਕੇ . ਦੱਤ ਦੀ ਲੱਗੀ । 8 ਅਪਰੈਲ 1929 ਈਸਵੀ ਨੂੰ । ਵਾਇਸਰਾਇ ਨੇ ਅਸੈਂਬਲੀ ਵਿੱਚ ਲੋਕ - ਦੁਸ਼ਮਣ ਬਿਲਾਂ ਨੂੰ ਆਪਣੇ ਖਾਸ ॥ ਅਧਿਕਾਰਾਂ ਰਾਹੀਂ ਲਾਗੂ ਕਰਨ ਦਾ ਐਲਾਨ ਕਰਨਾ ਸੀ । ਰੋਸ ਵਜੋਂ ਹੀ . ਭਗਤ ਸਿੰਘ ਨੇ ਅਸੈਂਬਲੀ ਵਿਚ ਧਮਾਕੇ ਵਾਲੇ ਦੋ ਬੰਬ ਸੁੱਟੇ । ਬੰਬ ਸੁੱਟਣ ਤੋਂ ਬਾਅਦ ਭਗਤ ਸਿੰਘ ਭੱਜਿਆ ਨਹੀਂ ਬਲਕਿ ਇਨਕਲਾਬ ਜ਼ਿੰਦਾਬਾਦ . ਦੇ ਨਾਅਰੇ ਲਾਉਂਦਿਆਂ ਗਿਫ਼ਤਾਰੀ ਦੇ ਦਿੱਤੀ । ਮੁਕੱਦਮੇ ਦਾ ਡਰਾਮਾ - ਰੱਚ ਕੇ ਅੰਗਰੇਜ਼ੀ ਸਰਕਾਰ ਨੇ ਬੰਬ ਸੁੱਟਣ ਦੇ ਦੋਸ਼ ਵਿੱਚ ਭਗਤ ਸਿੰਘ ਤੇ ਬੀ . ਕੇ . ਦੱਤ ਨੂੰ ਉਮਰ ਕੈਦ ਦੀ ਸਜਾ ਦਿੱਤੀ । ਜੇਲ ਦੇ ਰੋਗਿਆਂ ਦੇ ਬੁਰੇ ਸਲੂਕ ਵਿਰੁੱਧ ਭੁੱਖ ਹੜਤਾਲ ਕਰ ਦਿੱਤੀ । ਇਸ ਹੜਤਾਲ ਦੇ ਦੌਰਾਨ ਭਗਤ ਸਿੰਘ ਹੋਰਾਂ ਉੱਤੇ ਸਾਂਡਰਸ ਦੇ ਕਤਲ ਦਾ ਮੁਕੱਦਮਾ ਚਲਦਾ ਰਿਹਾ । ਅੰਤ ਅਦਾਲਤ ਨੇ 7 ਅਕਤੂਬਰ , 1930 ਈ . ਨੂੰ ਭਗਤ ਸਿੰਘ , ਸੁਖਦੇਵ ਤੇ ਰਾਜਗੁਰੂ ਨੂੰ ਫਾਂਸੀ ਦੀ ਸਜਾ ਸੁਣਾ ਦਿੱਤੀ । 23 ਮਾਰਚ 1931 ਈਸਵੀ ਨੂੰ ਉਹਨਾਂ ਨੂੰ ਫਾਂਸੀ ਦੇ ਦਿੱਤੀ ਗਈ । ਫਾਂਸੀ ਦੀ ਖ਼ਬਰ ਸੁਣ ਕੇ ਸਾਰੇ ਸ਼ਹਿਰ ਵਿੱਚ ਹਲ - ਚਲ ਮੱਚ ਗਈ । ਭਗਤ ਸਿੰਘ ਦੀ ਕੁਰਬਾਨੀ ਨੇ ਸਾਰੇ ਭਾਰਤ ਵਿੱਚ ਅੰਗਰੇਜ਼ ਵਿਰੋਧੀ ਲਹਿਰ ਨੂੰ ਹੋਰ ਵੀ ਤੇਜ਼ ਕਰ ਦਿੱਤਾ ।
ਭਾਰਤ ਨੂੰ ਇਹੋ ਜਿਹੇ ਸ਼ਹੀਦਾਂ ਤੇ ਹਮੇਸ਼ਾ ਮਾਣ ਰਹੇਗਾ ਜਿਨ੍ਹਾਂ ਨੇ । ਇਸ ਦੇਸ਼ ਦੀ ਖਾਤਰ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ ।
You may like these posts
Post a comment.
bhut bura lga ke is lekh te kise ne na comment kita waheguru bhagat singh di aatma nu shanti dve
- English to Punjabi Keyboard tool
Categories - ਸ਼੍ਰੇਣੀਆਂ
- Punjabi Letter
- Punjabi-Essay
- Punjabi-Grammar
- Punjabi-Language
- ਪੰਜਾਬੀ-ਕਹਾਣੀਆਂ
Popular Posts - ਪ੍ਰਸਿੱਧ ਪੋਸਟ
Punjabi Essay, Paragraph on "Diwali", "ਦੀਵਾਲੀ " for Class 8, 9, 10, 11, 12 of Punjab Board, CBSE Students in Punjabi Language.
Punjabi Essay on "Computer de Labh ate Haniya", "ਕੰਪਿਊਟਰ ਦੇ ਲਾਭ ਅਤੇ ਹਣਿਆ " Punjabi Paragraph-Lekh-Speech for Class 8, 9, 10, 11, 12 Students.
Punjabi Essay on "Shri Guru Gobind Singh Ji", "ਸ੍ਰੀ ਗੁਰੂ ਗੋਬਿੰਦ ਸਿੰਘ ਜੀ " Punjabi Paragraph-Lekh-Speech for Class 8, 9, 10, 11, 12 Students.
Tags - ਟੈਗਸ.
- Akbar-Birbal-Story
- Dosti Status
- Facebook-Status
- Instagram-Status
- Letter-to-Editor
- Punjabi Application
- Punjabi Family Letter
- Punjabi formal Letter
- Punjabi Informal Letter
- Punjabi_Folk_Wisdom
- Punjabi_Idioms
- Punjabi-Lekh
- Punjabi-Moral-Stories
- Punjabi-Paragraph
- Punjabi-Sample-Paper
- Punjabi-Speech
- Punjabi-Status
- Punjabi-Synonyms
- Punjabi-Vyakaran
- Short-Stories-Punjabi
- Tenali-Rama-Story
- Unseen-Paragraph
- WhatsApp-Status
- ਅਣਡਿੱਠਾ ਪੈਰਾ
- ਆਂਪੰਜਾਬੀ ਪੱਤਰ
- ਸੱਦਾ-ਪੱਤਰ
- ਸਮਾਨਾਰਥਕ-ਸ਼ਬਦ
- ਦੋਸਤੀ ਸਟੇਟਸ
- ਪੰਜਾਬੀ ਚਿੱਠੀ
- ਪੰਜਾਬੀ ਚਿੱਠੀਆਂ
- ਪੰਜਾਬੀ ਪੱਤਰ
- ਪੰਜਾਬੀ-ਸਟੇਟਸ
- ਪੰਜਾਬੀ-ਪਰਾਗ੍ਰਾਫ
- ਪੰਜਾਬੀ-ਲੇਖ
- ਪੰਜਾਬੀ-ਵਿਆਕਰਣ
- ਪੱਤਰ ਲੇਖਨ
- ਮੁਹਾਵਰੇ
- ਲੋਕ_ ਅਖਾਣ
- ਲੋਕ_ਸਿਆਣਪਾਂ
Grammar - ਵਿਆਕਰਣ
- 1. ਮੁਹਾਵਰੇ, ਅਖਾਣ ਤੇ ਉਨਾਂ ਦੀ ਵਰਤੋਂ
- 2. ਪੰਜਾਬੀ ਭਾਸ਼ਾ ਵਿੱਚ ਅਗੇਤਰ-ਪਿਛੇਤਰ ਦੀ ਜਾਣ -ਪਛਾਣ
- 3. ਪੰਜਾਬੀ ਭਾਸ਼ਾ ਵਿੱਚ ਨਾਂਵ ਦੀ ਜਾਣ -ਪਛਾਣ
- 4. ਪੰਜਾਬੀ ਭਾਸ਼ਾ ਵਿੱਚ ਪੜਨਾਂਵ ਦੀ ਜਾਣ -ਪਛਾਣ
- 5. ਪੰਜਾਬੀ ਭਾਸ਼ਾ ਵਿੱਚ ਵਿਸ਼ੇਸ਼ਣ ਦੀ ਜਾਣ -ਪਛਾਣ
- 6. ਪੰਜਾਬੀ ਭਾਸ਼ਾ ਵਿੱਚ ਕਿਰਿਆ ਦੀ ਜਾਣ -ਪਛਾਣ
- 7. ਪੰਜਾਬੀ ਭਾਸ਼ਾ ਵਿੱਚ ਸੰਬੰਧਕ ਦੀ ਜਾਣ -ਪਛਾਣ
- 8. ਪੰਜਾਬੀ ਭਾਸ਼ਾ ਵਿੱਚ ਵਿਸਮਿਕ ਦੀ ਜਾਣ -ਪਛਾਣ
- 9. ਪੰਜਾਬੀ ਭਾਸ਼ਾ ਵਿੱਚ ਵਿਸਰਾਮ ਚਿੰਨ੍ਹ ਦੀ ਜਾਣ -ਪਛਾਣ
- Continue Reading...
Popular Links - ਮਹੱਤਵਪੂਰਨ ਲਿੰਕ
- ਪੰਜਾਬੀ ਵਿਆਕਰਣ
- ਪੰਜਾਬੀ ਨਮੂਨਾ ਪੇਪਰ
IMAGES
VIDEO